Saturday, September 27, 2014

Tejinderpal Singh Ji (Dulla Ji) - Delhi 1993 Kirtan


Sorry for the poor video quality. However, kirtan is very inspiring and enjoyable

Part 1 of 2


Part 2 of 2

Saturday, September 13, 2014

Janam sakhis of Guru Nanak Dev Ji - Sant Singh Maskeen


Raag Jaitsari (Lorindrra Sajan Mera) - Jasleen Kaur

jYqsrI mhlw 5 ]
loVIdVw swjnu myrw ]
Gir Gir mMgl gwvhu nIky Git Git iqsih bsyrw ]1] rhwau ]
sUiK ArwDnu dUiK ArwDnu ibsrY n kwhU byrw ]
nwmu jpq koit sUr aujwrw ibnsY Brmu AMDyrw ]1]
Qwin Qnµqir sBnI jweI jo dIsY so qyrw ]
sMqsMig pwvY jo nwnk iqsu bhuir n hoeI hY Pyrw ]2]3]4]

Translation
Jaitsree, Fifth Mehla:
I seek my Friend the Lord.
In each and every home, sing the sublime songs of rejoicing; He abides in each and every heart. ||1||Pause||
In good times, worship and adore Him; in bad times, worship and adore Him; do not ever forget Him.
Chanting the Naam, the Name of the Lord, the light of millions of suns shines forth, and the darkness of doubt is dispelled. ||1||
In all the spaces and interspaces, everywhere, whatever we see is Yours.
One who finds the Society of the Saints, O Nanak, is not consigned to reincarnation again. ||2||3||4||



ਅਰਥ: ਹੇ ਭਾਈਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ। ਹੇ ਭਾਈਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ।੧।ਰਹਾਉ।
ਹੇ ਭਾਈਸੁਖ ਵਿਚ (ਭੀ ਉਸ ਪਰਮਾਤਮਾ ਦਾਸਿਮਰਨ ਕਰਨਾ ਚਾਹੀਦਾ ਹੈਦੁਖ ਵਿਚ (ਉਸ ਦਾ ਹੀਸਿਮਰਨ ਕਰਨਾ ਚਾਹੀਦਾ ਹੈਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ। ਉਸ ਪਰਮਾਤਮਾ ਦਾ ਨਾਮ ਜਪਦਿਆਂ(ਮਨੁੱਖ ਦੇ ਮਨ ਵਿਚਮਾਨੋਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾਹਨੇਰਾ ਦੂਰ ਹੋ ਜਾਂਦਾ ਹੈ।੧।
ਹੇ ਨਾਨਕ! (ਆਖ-ਹੇ ਪ੍ਰਭੂ!) ਹਰੇਕ ਥਾਂ ਵਿਚਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂਜੋ ਕੁਝ ਦਿੱਸ ਰਿਹਾ ਹੈਉਹ ਸਭ ਕੁਝ ਤੇਰਾ ਹੀ ਸਰੂਪ ਹੈ। ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।੨।੩।੪।

Sources:
sikhitothemax.com
gurugranthdarpan.com